ਸੋਸ਼ਲ ਮੀਡਿਆ ਤੇ ਅਸੀਂ
ਸੋਸ਼ਲ ਮੀਡਿਆ ਅੱਜ ਦੇ ਸਮੇਂ ਵਿਚ ਹਰ ਕੰਪਨੀ ਦੀ ਅਹਿਮ ਜਰੂਰਤ ਹੈ। ਸਾਡੀ ਕੰਪਨੀ " ਚੰਡੀਗੜ੍ਹ ਡਾਟਾ ਰਿਕਵਰੀ " ਵੀ ਕਿਸੇ ਕੰਪਨੀ ਤੋਂ ਇਸ ਵਿਚ ਪਿੱਛੇ ਨਹੀਂ ਹੈ। ਸਾਡੇ ਡਾਇਰੈਕਟਰ " ਅਮਰਬੀਰ ਸਿੰਘ ਢਿੱਲੋਂ ਸਾਹਿਬ " ਸੋਸ਼ਲ ਮੀਡਿਆ ਉਤੇ ਪੂਰੇ ਐਕਟਿਵ ਨੇ। ਅਸੀਂ ਆਪਣਾ ਫੇਸਬੁੱਕ ਉਤੇ " ਚੰਡੀਗੜ੍ਹ ਡਾਟਾ ਰਿਕਵਰੀ " ਦਾ ਪੇਜ ਕ੍ਰੇਟ ਕੀਤਾ ਹੋਇਆ ਹੈ ,ਅਤੇ ਯੂਟੂਬ ਤੇ ਵੀ ਸਾਡਾ ਚੈਨਲ ਹੈ। ਤੁਸੀਂ ਸਾਰੇ ਸਾਡੇ ਫੇਸਬੁੱਕ ਅਤੇ ਯੂਟੂਬ ਦੇ ਚੈਨਲ ਤੇ ਹੇਠ ਉਣ ਵਾਲਿਆਂ ਫੋਟੋਆਂ ਤੇ ਕਲਿਕ ਕਰ ਕੇ ਪਹੁੰਚ ਸਕਦੇ ਹੋ।
ਫੇਸਬੁੱਕ ਪੇਜ
ਯੂਟੂਬ ਪੇਜ