ਬੁੱਨਿਆਂਦੀ ਢਾਂਚਾ
ਵੀਰੋ ,
ਜੇ ਕਿਸੇ ਵੀ ਕੰਪਨੀ ਦਾ ਬੁਨਿਆਦੀ ਢਾਂਚਾ ਵਦਿਆ ਨਹੀਂ ਹੋਵੇਗਾ ਤਾਂ ਉਹ ਕੰਪਨੀ ਕੰਮ ਤਾਂ ਕਰ ਸੱਕਦੀ ਹੈ ਪਰ ਬੁਲੰਦੀ ਦੇ ਆਸਮਾਨ ਤੇ ਨਹੀਂ ਪਹੁੰਚ ਸੱਕਦੀ। ਡਾਟਾ ਦੀ ਰਿਕਵਰੀ 3 ਗ੍ਰੇਡ ਦੀ ਹੁੰਦੀ ਹੈ Level -I , Level-II ਅਤੇ Level-III , ਲੈਵਲ ਦੇ ਹਿਸਾਬ ਨਾਲ਼ ਡਾਟਾ ਰਿਕਵਰੀ ਦੇ ਕਾਮ ਵਿਚ ਕੰਪਲੇਸਿਟੀ ਓੰਦੀ ਹੈ , ਮਸਲਨ Level-I ਗ੍ਰੇਡ ਦੀ ਡਾਟਾ ਰਿਕਵਰੀ ਵਿਚ "ਮੀਡਿਆ " ਬਿੱਲਕੁਲ ਓਕੇ ਹੁੰਦਾ ਸੋ ਐਡਵਾਂਸ ਯੂਸਰ , ਤੁਹਾਡਾ ਕੰਪਿਊਟਰ ਵਾਲਾ ਅਤੇ ਅਸੀਂ ਪ੍ਰੋਫੈਸ਼ਨਲ ਲੋਗ ਸਬ ਦੇ ਸਬ ਸੋਫਟਵੇਯਰ ਨਾਲ ਇਸ ਪ੍ਰਕਾਰ ਦੀ ਰਿਕਵਰੀ ਕਰ ਲੈਂਦੇ ਆ। ਬਟ ਜਦ ਪ੍ਰੋਬਲਮ Level-II ਯਾ Level-III ਫਿਰ ਪਤਾ ਲੱਗਦਾ ਡਾਟਾ ਰਿਕਵਰੀ ਵਾਲਾ ਕੀਨੀ ਪਾਣੀ ਵਿਚ ਹੈ। ਅਸੀਂ ਬਠਿੰਡਾ ਵਿਚ Level-I ਦੀ ਰਿਕਵਰੀ ਕਰਦੇ ਆ ਅਤੇ Level-ਈ ਅਤੇ Level-III ਦੀ ਰਿਕਵਰੀ ਤੁਹਾਡਾ ਮੀਡਿਆ ਆਪਣੇ ਚੰਡੀਗੜ੍ਹ ਜ਼ੋਨਲ ਹੈਡਆਫ਼ਿਸ ਵਿਚ ਕਰਦੇ ਆ। ਸੋ ਜੀ ਬੁਨਿਆਦੀ ਢਾਂਚੇ ਦੀ ਗੱਲ ਕਰੀਏ ਤਾਂ Level-I ਗ੍ਰੇਡ ਦਾ ਸਾਰਾ ਕੰਮ ਬਠਿੰਡਾ ਜ਼ੋਨਲ ਆਫ਼ਿਸ ਵਿਚ ਖਤਮ ਕਰ ਦਈਦਾ " ਬਠਿੰਡਾ ਆਫ਼ਿਸ ਵਿਚ ਇਕ ਕਸਟਮ ਡੈਸਕਟਾਪ ਕੰਪਿਊਟਰ ਦਿਨ ਰਾਤ ਕਾਮ ਕਰਦਾ ਅਤੇ ਅਸੀਂ ਉਸ ਨੂੰ ਚੰਡੀਗੜ੍ਹ ਜ਼ੋਨਲ ਹੈਡ ਆਫ਼ਿਸ ਵਿੱਚੋ ਮੈਨੇਜ ਕਰੀਦਾ " .ਬੁਨਿਆਦੀ ਢਾਂਚਾ ਹੈਡ ਆਫ਼ਿਸ ਚੰਡੀਗੜ੍ਹ ਦਾ ਸੁਪਰ ਵੈਦਿਯਾ ਹੈ , ਸਾਡੇ ਕੋਲ 8 ਡੈਸਕਟਾਪ ਕਸਟਮ ਪੀਸੀ ਹਾਰਡ ਡ੍ਰਾਈਵ ਦੀ ਡਾਟਾ ਰਿਕਵਰੀ ਕਰਦੇ ਹਨ , 1 ਡੈਸਕਟਾਪ ਸਿਸਟਮ NAND ਫਲੈਸ਼ ਡਾਟਾ ਰਿਕਵਰੀ ਕਰਦਾ ਹੈ , 1 ਡੈਸਕਟਾਪ ਕੰਪਿਊਟਰ ਸਰਵਰ ਰਿਕਵਰੀ ਕਰਦਾ ਹੈ , 2 ਕਲਾਸ-100 ਕਲੀਨਰੂਮ Level-III ਦੀ ਡਾਟਾ ਰਿਕਵਰੀ ਲਈ ਹੈ , 3 ਸਟੇਸ਼ਨ ਰੇਪੀਰਿੰਗ ਲਈ ਨੇ ,2 ਕਲਾਸ ਰੂਮ ਟ੍ਰੇਨਿੰਗ ਲਈ ਅਤੇ ਵੱਡਾ ਸਾਰਾ ਕਮਰਾ ਕਸਟਮਰ ਲਈ। ਸੋ ਸਾਡਾ ਬੁਨਿਆਦੀ ਢਾਂਚਾ ਨੋਰਥ ਇੰਡੀਆ ਦਾ ਵੈਦਿਯਾ ਕੰਪਨੀ ਵਾਲਾ ਅਤੇ ਪੰਜਾਬ ਦਾ ਸਬ ਤੋਂ ਵੱਡਾ ਹੈ
ਬਠਿੰਡਾ ਵਿਚ ਸਾਡਾ ਆਫ਼ਿਸ ਅਤੇ ਲੈਵਲ -1 ਡਾਟਾ ਰਿਕਵਰੀ ਲਈ ਬੁਨਿਆਦੀ ਢਾਂਚਾ
ਚੰਡੀਗੜ੍ਹ ਵਿਚ ਸਾਡਾ ਆਫ਼ਿਸ ਅਤੇ ਲੈਵਲ -1,2,3 ਡਾਟਾ ਰਿਕਵਰੀ ਲਈ ਬੁਨਿਆਦੀ ਢਾਂਚਾ
" Main LAB " - Headoffice Chandigarh
"Level-3 " - Hard Drive Head Replacement Work Being Done At Headoffice Chandigarh