ਸਾਡਾ ਅਨੁਭਵ
ਵੀਰੋ ,
ਕੋਈ ਵੀ ਕੰਪਨੀ ਐਸੀ ਨਹੀਂ ਹੋਣੀ ਜੋ ਕੀ ਕਹੇ ਕੀ ਉਸ ਨੂੰ ਕੰਮ ਨਹੀਂ ਉੰਦਾ ਯਾ ਇਹ ਕਹੇ ਕੀ ਇਹ ਉਸਦਾ ਨਾਵਾਂ ਕੰਮ ਹੈ ਤੇ ਉਸ ਨੂੰ ਐਸਪੇਰੈਂਸ ਨਹੀਂ ਹੈ। ਸਾਡੀ ਗੱਲ ਵੱਖਰੀ ਹੈ ,ਸਾਡੇ ਡਾਇਰੈਕਟਰ ਸਾਹਿਬ " ਅਮਰਬੀਰ ਸਿੰਘ ਢਿੱਲੋਂ [ ਪੋਮਪੀ ਬਾਦਲ ] " ਜੀ ਨੌਰਥ ਇੰਡੀਆ ਦੇ ਹੀ ਨਹੀਂ ਸਗੋਂ ਪੁਰੇ ਇੰਡੀਆ ਵਿਚ ਅਤੇ ਵਰਲਡ ਦੇ ਟਾਪ ਦੇ ਡਾਟਾ ਰਿਕਵਰੀ ਇੰਜੀਨੀਰਸ ਵਿਚ ਮੰਨੈ ਜਾਂਦੇ ਨੈ। ਅਮਰਬੀਰ ਜੀ ਨੂੰ 3rd ਕਲਾਸ ਤੋਂ ਹੀ ਇਲੈਕਟ੍ਰੋਨਿਕਸ ਅਤੇ ਕੰਪਿਊਟਰ ਦਾ ਸ਼ੋਂਕ ਸੀ। ਅਮਰਬੀਰ ਜੀ ਦੇ ਕੰਮ ਦੇਖਣ ਲਈ ਤੁਸੀਂ ਸਾਡੇ ਫੇਸਬੁੱਕ ਪੈਜ ਨੂੰ ਜਰੂਰ ਚੈੱਕ ਕਰਿਯੋ।
ਹੈਡ ਆਫ਼ਿਸ " ਜ਼ੀਰਕਪੁਰ " ਵਿਚ ਸਮਾਈਲ ਕਰਦੇ ਹੋਇ " ਅਮਰਬੀਰ ਸਿੰਘ ਢਿੱਲੋਂ ਸਾਹਿਬ "