homepage
  • ਸਾਡੀ ਕੰਪਨੀ ਬਾਰੇ
  • ਲੇਟੈਸਟ ਨਿਊਜ਼
  • ਸੋਸ਼ਲ ਮੀਡਿਆ ਤੇ ਅਸੀਂ
  • ਸਾਡੇ ਡੀਲਰ ਬਨੋ
  • [ਬਠਿੰਡਾ ਜ਼ੋਨ] - ਦੇ ਸ਼ਹਿਰ
  • ਪ੍ਰੈਸ ਲਈ ਸੰਦੇਸ਼
  • ਸਾਨੂ ਸੰਪਰਕ ਕਰੋ
ਸਾਡੀ ਬਠਿੰਡਾ ਲੈਬ
ਸਾਡਾ ਅਨੁਭਵ
ਬੁੱਨਿਆਂਦੀ ਢਾਂਚਾ
ਲੈਬ ਅਤੇ ਟੂਲ
ਡਾਟਾ ਰਿਕਵਰੀ ਦੇ ਕੰਮ
ਸਰਵਰ - [ਰੇਡ ਤੇ ਨੈਸ਼]
ਕੰਪਿਊਟਰ ਹਾਰਡ ਡਿਸਕ
ਪੈਨ ਡ੍ਰਾਈਵ
ਕੈਮਰਾ - CF ਤੇ SD ਕਾਰਡ
ਮੋਬਾਈਲ ਫੋਨ
ਖ਼ਾਸ ਰਿਕਵਰੀਯਾ
हमारी बठिंडा लैब
हमारा अनुभव
आधारिक संरचना
लैब एवं टूल
डाटा रिकवरी के काम
सर्वर - [रैड ओर नेस]
कंप्यूटर हार्ड ड्राइव
पेन ड्राइव
कैमरा - SD एवं CF कार्ड
मोबाइल फ़ोन
खास रिकवरी के काम
Our Bathinda LAB
Our Experience
Infrastructure
LAB And Tools
Datarecovery Work
Server [RAID + NAS]
Computer Hard Drives
USB Flash Pen Drives
Camera - [Cards]
Mobile Phones
Special - [Recoveries]

Customer Visits


Web Counter

 

We Recommend


ਪ੍ਰੋਫੈਸ਼ਨਲ ਵੀਡੀਓ ਕੈਮਰਾ ਅਤੇ DSLR ਵੀਡੀਓ ਰਿਕਵਰੀ

ਪ੍ਰੋਫੈਸ਼ਨਲ ਵੀਡੀਓ ਕੈਮਰਾ ਅਤੇ DSLR ਵੀਡੀਓ ਰਿਕਵਰੀ

 

 

 ਕਿਸ ਮੀਡਿਆ ਦਾ ਡਾਟਾ ਉਡਿਆ
ਕੰਪਿਊਟਰ ਹਾਰਡ ਡਿਸਕ
ਪੇਨ ਡਰਾਈਵ
ਕੈਮਰਾ - [ CF ਤੇ SD ਕਾਰਡ ]
ਮੋਬਾਈਲ ਫੋਨ
ਬਾਕੀ ਮੀਡਿਆ

 

 

ਕੈਮਰਾ - CF ਤੇ SD ਕਾਰਡ

 

 

 

 

ID 10 - ਕੈਮਰਾ ਕਾਰਡ [ CF ਤੇ SD ] - " ਲੋਜਿਕਲ ਡਾਟਾ ਰਿਕਵਰੀ " [Level-I]

ਡਾਟਾ ਰਿਕਵਰੀ ਦੇ ਕੰਮ »ਕੈਮਰਾ - CF ਤੇ SD ਕਾਰਡ

 

ਬਠਿੰਡਾ ਦੇ ਵਿਚ " ਮਾਰਕੀਟਿੰਗ " ਕਰਦੇ ਹੋਏ ਅਸੀਂ ਇਹ ਮਹਿਸੂਸ ਕੀਤਾ ਕੀ ਬਠਿੰਡਾ ਵਿਚ ਮੋਸਟਲੀ ਸ਼ੋਪਸ LEVEL-1 " ਯਾਨੀ ਕੀ ਲੋਜਿਕਲ ਡਾਟਾ ਰਿਕਵਰੀ " ਹੀ ਕਰਦਿਆਂ ਨੇ। ਇਸ ਤੋਂ ਵੱਧ ਡਾਟਾ ਰਿਕਵਰੀ ਕਿਸੇ ਨੂੰ ਨੀ ਊੰਦੀ। ਲੋਜਿਕਲ ਰਿਕਵਰੀ ਉਹ ਹੁੰਦੀ ਹੈ ਜਿਸ ਵਿਚ ਤੁਹਾਡਾ " ਮੀਡਿਆ " ਜਿਵੇਂ ਕੀ " ਕੈਮਰਾ  - [ CF ਤੇ SD ਕਾਰਡ ] " ਓਕੇ ਹੋਵੇ ਬਟ ਡਾਟਾ ਨਹੀਂ ਮਿਲ ਰਿਹਾ। ਉਧਾਰਨ ਤੋਰ ਤੇ ਤੁਸੀਂ ਕੈਮਰਾ  - [ CF ਤੇ SD ਕਾਰਡ ] ਫਾਰਮੈਟ ਕਰ ਤੀ  , ਕੁਛ ਡਾਟਾ ਡਿਲੀਟ ਕਰ ਤਾ  , ਵਾਇਰਸ ਅਟੈਕ ਹੋ ਗਿਆ  .ਕੈਮਰਾ  - [ CF ਤੇ SD ਕਾਰਡ ] ਦੀ ਰਿਕਵਰੀ ਦੇ ਰੇਟ ਇਸ ਪ੍ਰਕਾਰ ਹਨ

 



ਸਿੰਪਲ ਕੈਮਰਾ  - [ CF ਤੇ SD ਕਾਰਡ ] ਡਾਟਾ ਰਿਕਵਰੀ @ Rs : 750/- + 18% GST
ਦਰਮਿਆਨਾ ਕੰਪਲੇਕ੍ਸ ਡਾਟਾ ਰਿਕਵਰੀ @ Rs :1500/- + 18% GST
ਸੁਪਰ ਕੰਪਲੇਕ੍ਸ ਡਾਟਾ ਰਿਕਵਰੀ @ Rs :3000/- + 18% GST

 

ਨੋਟ :
      ਕੁਛ ਡਾਟਾ ਰਿਕਵਰੀ ਦੇ ਜੌਬਸ ਵਖਰੇ ਤਰੀਕੇ ਦੇ ਹੁੰਦੇ ਹਨ  , ਉਹਨਾਂ ਦਾ ਰੇਟ Rs :3000/- ਤੋਂ ਵੱਧ ਹੋਵੇਗਾ

+ more details »Price:0.00Rs
 

 

 

ID 11 - ਕੈਮਰਾ ਕਾਰਡ [ CF ਤੇ SD ] - " ਸੇਮੀ ਪਿਸਿਕਲ ਡਾਟਾ ਰਿਕਵਰੀ " [Level-II]

ਡਾਟਾ ਰਿਕਵਰੀ ਦੇ ਕੰਮ »ਕੈਮਰਾ - CF ਤੇ SD ਕਾਰਡ

 

Level - II  ਗ੍ਰੇਡ ਦੀ ਕੈਮਰਾ  - [ CF ਤੇ SD ਕਾਰਡ ] ਰਿਕਵਰੀ ਬਠਿੰਡਾ ਵਿਚ ਕੋਈ ਕੰਪਿਊਟਰ ਵਾਲਾ ਨਹੀਂ ਕਰਦਾ ਹੋਵੇਗਾ । ਇਕ ਪ੍ਰੋਫੈਸ਼ਨਲ ਡਾਟਾ ਰਿਕਵਰੀ ਕੰਪਨੀ ਹੋਣ ਦੇ ਕਰਕੇ ਸਾਡੇ ਰੇਟ ਤੁਹਾਨੂੰ ਬਹੁਤ ਵਾਦੀਆਂ ਲੱਗਣਗੇ Level -II ਕੈਮਰਾ  - [ CF ਤੇ SD ਕਾਰਡ ] ਦੀ ਪ੍ਰੋਬਲਮ 2 ਪ੍ਰਕਾਰ ਦੀ ਹੋ ਸਕਦੀ ਹੈ ,ਪਹਿਲੀ ਕੈਮਰਾ  - [ CF ਤੇ SD ਕਾਰਡ ] ਟੁੱਟ ਗਿਆ ਜਾ ਕੈਮਰਾ  - [ CF ਤੇ SD ਕਾਰਡ ] ਦਾ ਕੁਨੈਕਟਰ ਟੁੱਟ ਗਿਆ ਅਤੇ ਦੂਸਰੀ ਕੈਮਰਾ  - [ CF ਤੇ SD ਕਾਰਡ ] ਦੀ NAND ਮੈਮੋਰੀ ਦੇ ਸੈਲ ਵੀਕ ਯਾ ਬੈਡ ਹੋ ਗਏ ਨੇ ਜਿਸ ਕਰਕੇ ਕੈਮਰਾ  - [ CF ਤੇ SD ਕਾਰਡ ] ਹੈਂਗ ਹੋ ਜਾਂਦੀ ਹੈ। ਅਸੀਂ ਇਸ ਪ੍ਰਕਾਰ ਦੀਆ ਡਾਟਾ ਰਿਕਵਰੀ ਕਰਦੇ ਹਾਂ।

 

 

 

ਬੈਡ ਸੈਕਟਰ ਕੈਮਰਾ  - [ CF ਤੇ SD ਕਾਰਡ ] ਡਾਟਾ ਰਿਕਵਰੀ @ Rs :5000/- ~ Rs :7500/- + 18% GST
ਲੋਜਿਕ ਬੋਰਦ / ਕੁਨੈਕਟਰ ਬੈਡ ਕੈਮਰਾ  - [ CF ਤੇ SD ਕਾਰਡ ] ਡਾਟਾ ਰਿਕਵਰੀ @ Rs :7500/- ~ Rs :10000/- + 18% GST

+ more details »Price:0.00Rs
 

 

 

ID 12 - ਕੈਮਰਾ ਕਾਰਡ [ CF ਤੇ SD ] - " ਪਿਸਿਕਲ / ਡੈਡ ਡਾਟਾ ਰਿਕਵਰੀ " [Level-III]

ਡਾਟਾ ਰਿਕਵਰੀ ਦੇ ਕੰਮ »ਕੈਮਰਾ - CF ਤੇ SD ਕਾਰਡ

 

Level - III  ਗ੍ਰੇਡ ਦੀ ਕੈਮਰਾ  - [ CF ਤੇ SD ਕਾਰਡ ] ਰਿਕਵਰੀ ਬਠਿੰਡਾ ਵਿਚ ਕੋਈ ਕੰਪਿਊਟਰ ਵਾਲਾ ਨਹੀਂ ਕਰਦਾ ਹੋਵੇਗਾ ਅਤੇ ਨਾ ਹੀ ਇੰਡੀਆ ਵਿਚ ਕੋਈ ਜਾਦਾ ਡਾਟਾ ਰਿਕਵਰੀ ਪ੍ਰੋਫੈਸ਼ਨਾਲਸ ਕਰਦੇ ਹੋਣਗੇ । ਇਕ ਪ੍ਰੋਫੈਸ਼ਨਲ ਡਾਟਾ ਰਿਕਵਰੀ ਕੰਪਨੀ ਹੋਣ ਦੇ ਕਰਕੇ ਸਾਡੇ ਡਾਇਰੈਕਟਰ  " ਅਮਰਬੀਰ ਸਿੰਘ ਢਿੱਲੋਂ " ਡੇਡ ਕੈਮਰਾ  - [ CF ਤੇ SD ਕਾਰਡ ] ਰਿਕਵਰੀ ਏਕ੍ਸਪਰ੍ਟ ਹਨ। Level -III ਕੈਮਰਾ  - [ CF ਤੇ SD ਕਾਰਡ ] ਦੀ ਪ੍ਰੋਬਲਮ 2 ਪ੍ਰਕਾਰ ਦੀ ਹੁੰਦੀ ਹੈ , ਪਹਿਲੀ ਕੰਟਰੋਲਰ ਡੇਡ ਹੋ ਗਿਆ ਅਤੇ ਦੂਸਰੀ ਕੈਮਰਾ  - [ CF ਤੇ SD ਕਾਰਡ ] ਦੀ NAND ਮੈਮੋਰੀ ਦੇ ਬਹੁਤ ਜਾਦਾ ਸੈਲ ਵੀਕ ਯਾ ਬੈਡ ਹੋ ਗਏ ਨੇ ਜਿਸ ਕਰਕੇ ਕੈਮਰਾ  - [ CF ਤੇ SD ਕਾਰਡ ] ਡੈਡ ਹੋ ਗਈ ਹੈ। ਅਸੀਂ ਇਸ ਪ੍ਰਕਾਰ ਦੀਆ ਡਾਟਾ ਰਿਕਵਰੀ ਕਰਦੇ ਹਾਂ।

 

 

 ਡੇਡ ਕੈਮਰਾ  - [ CF ਤੇ SD ਕਾਰਡ ] ਦੀ ਰਿਕਵਰੀ ਉਸਦੇ " NAND " ਮੈਮੋਰੀ ਦੇ ਪ੍ਰਕਾਰ ਉਤੇ ਨਿਰਭਰ ਕਰਦੀ ਹੈ

 

TSOP 48 NAND ਮੈਮੋਰੀ ਵਾਲੀ ਕੈਮਰਾ  - [ CF ਤੇ SD ਕਾਰਡ ] ਡਾਟਾ ਰਿਕਵਰੀ @ Rs :10000/- ~ Rs :15000/- + 18% GST
BGA /TLGA ਟਾਈਪ NAND ਮੈਮੋਰੀ ਵਾਲੀ ਕੈਮਰਾ  - [ CF ਤੇ SD ਕਾਰਡ ] ਡਾਟਾ ਰਿਕਵਰੀ @ Rs :15000/- ~ Rs :20000/- + 18% GST
Monolith   ਟਾਈਪ NAND ਮੈਮੋਰੀ ਵਾਲੀ ਕੈਮਰਾ  - [ CF ਤੇ SD ਕਾਰਡ ] ਡਾਟਾ ਰਿਕਵਰੀ @ Rs :20000/- ~ Rs :25000/- + 18% GST

 

+ more details »Price:0.00Rs
 
  1

 

Sort by price, from to     

 

 

 

Bookmark and Share

 

Latest Products Added

ਪ੍ਰ

ਪ੍ਰ

ਕੰਪ

ਕੰਪ

ਕੰਪ

ਕੰਪ

ਮੋਬ

ਮੋਬ

ਮੋਬ

ਮੋਬ

  • sitemap

CDRLabs - Bathinda Zonal Office © 2018 ~ 2019