ਬਠਿੰਡਾ ਦੇ ਵਿਚ " ਮਾਰਕੀਟਿੰਗ " ਕਰਦੇ ਹੋਏ ਅਸੀਂ ਇਹ ਮਹਿਸੂਸ ਕੀਤਾ ਕੀ ਬਠਿੰਡਾ ਵਿਚ ਮੋਸਟਲੀ ਸ਼ੋਪਸ ਲੈਵਲ 1 " ਯਾਨੀ ਕੀ ਲੋਜਿਕਲ ਡਾਟਾ ਰਿਕਵਰੀ " ਹੀ ਕਰਦਿਆਂ ਨੇ। ਇਸ ਤੋਂ ਵੱਧ ਡਾਟਾ ਰਿਕਵਰੀ ਕਿਸੇ ਨੂੰ ਨੀ ਊੰਦੀ। ਲੋਜਿਕਲ ਰਿਕਵਰੀ ਉਹ ਹੁੰਦੀ ਹੈ ਜਿਸ ਵਿਚ ਤੁਹਾਡਾ " ਮੀਡਿਆ " ਜਿਵੇਂ ਕੀ " ਪੈਨ ਡ੍ਰਾਈਵ " ਓਕੇ ਹੋਵੇ ਬਟ ਡਾਟਾ ਨਹੀਂ ਮਿਲ ਰਿਹਾ। ਉਧਾਰਨ ਤੋਰ ਤੇ ਤੁਸੀਂ ਪੈਨ ਡ੍ਰਾਈਵ ਫਾਰਮੈਟ ਕਰ ਤੀ , ਕੁਛ ਡਾਟਾ ਡਿਲੀਟ ਕਰ ਤਾ , ਵਾਇਰਸ ਅਟੈਕ ਹੋ ਗਿਆ .ਪੈਨ ਡ੍ਰਾਈਵ ਦੀ ਰਿਕਵਰੀ ਦੇ ਰੇਟ ਇਸ ਪ੍ਰਕਾਰ ਹਨ
ਸਿੰਪਲ ਪੈਨ ਡ੍ਰਾਈਵ ਡਾਟਾ ਰਿਕਵਰੀ @ Rs : 750/- + 18% GST
ਦਰਮਿਆਨਾ ਕੰਪਲੇਕ੍ਸ ਡਾਟਾ ਰਿਕਵਰੀ @ Rs :1500/- + 18% GST
ਸੁਪਰ ਕੰਪਲੇਕ੍ਸ ਡਾਟਾ ਰਿਕਵਰੀ @ Rs :3000/- + 18% GST
ਨੋਟ :
ਕੁਛ ਡਾਟਾ ਰਿਕਵਰੀ ਦੇ ਜੌਬਸ ਵਖਰੇ ਤਰੀਕੇ ਦੇ ਹੁੰਦੇ ਹਨ , ਉਹਨਾਂ ਦਾ ਰੇਟ Rs :3000/- ਤੋਂ ਵੱਧ ਹੋਵੇਗਾ
+ more details »Price:0.00Rs
Level - II ਗ੍ਰੇਡ ਦੀ ਪੇਨ ਡ੍ਰਾਈਵ ਰਿਕਵਰੀ ਬਠਿੰਡਾ ਵਿਚ ਕੋਈ ਕੰਪਿਊਟਰ ਵਾਲਾ ਨਹੀਂ ਕਰਦਾ ਹੋਵੇਗਾ । ਇਕ ਪ੍ਰੋਫੈਸ਼ਨਲ ਡਾਟਾ ਰਿਕਵਰੀ ਕੰਪਨੀ ਹੋਣ ਦੇ ਕਰਕੇ ਸਾਡੇ ਰੇਟ ਤੁਹਾਨੂੰ ਬਹੁਤ ਵਾਦੀਆਂ ਲੱਗਣਗੇ Level -II ਪੈਨ ਡ੍ਰਾਈਵ ਦੀ ਪ੍ਰੋਬਲਮ 2 ਪ੍ਰਕਾਰ ਦੀ ਹੋ ਸਕਦੀ ਹੈ ,ਪਹਿਲੀ ਪੇਂ ਡ੍ਰਾਈਵ ਟੁੱਟ ਗਈ ਜਾ ਪੇਨ ਡ੍ਰਾਈਵ ਦਾ ਕੁਨੈਕਟਰ ਟੁੱਟ ਗਿਆ ਅਤੇ ਦੂਸਰੀ ਪੇਨ ਡ੍ਰਾਈਵ ਦੀ ਨੇੜ ਮੈਮੋਰੀ ਦੇ ਸੈਲ ਵੀਕ ਯਾ ਬੈਡ ਹੋ ਗਏ ਨੇ ਜਿਸ ਕਰਕੇ ਪੇਨ ਡ੍ਰਾਈਵ ਹੈਂਗ ਹੋ ਜਾਂਦੀ ਹੈ। ਅਸੀਂ ਇਸ ਪ੍ਰਕਾਰ ਦੀਆ ਡਾਟਾ ਰਿਕਵਰੀ ਕਰਦੇ ਹਾਂ।
ਬੈਡ ਸੈਕਟਰ ਪੇਨ ਡ੍ਰਾਈਵ ਡਾਟਾ ਰਿਕਵਰੀ @ Rs :5000/- ~ Rs :7500/- + 18% GST
ਲੋਜਿਕ ਬੋਰਦ / ਕੁਨੈਕਟਰ ਬੈਡ ਪੇਨ ਡ੍ਰਾਈਵ ਡਾਟਾ ਰਿਕਵਰੀ @ Rs :7500/- ~ Rs :10000/- + 18% GST
+ more details »Price:0.00Rs
Level - III ਗ੍ਰੇਡ ਦੀ ਪੇਨ ਡ੍ਰਾਈਵ ਰਿਕਵਰੀ ਬਠਿੰਡਾ ਵਿਚ ਕੋਈ ਕੰਪਿਊਟਰ ਵਾਲਾ ਨਹੀਂ ਕਰਦਾ ਹੋਵੇਗਾ ਅਤੇ ਨਾ ਹੀ ਇੰਡੀਆ ਵਿਚ ਕੋਈ ਜਾਦਾ ਡਾਟਾ ਰਿਕਵਰੀ ਪ੍ਰੋਫੈਸ਼ਨਾਲਸ ਕਰਦੇ ਹੋਣਗੇ । ਇਕ ਪ੍ਰੋਫੈਸ਼ਨਲ ਡਾਟਾ ਰਿਕਵਰੀ ਕੰਪਨੀ ਹੋਣ ਦੇ ਕਰਕੇ ਸਾਡੇ ਡਾਇਰੈਕਟਰ " ਅਮਰਬੀਰ ਸਿੰਘ ਢਿੱਲੋਂ " ਡੇਡ ਪੇਨ ਡ੍ਰਾਈਵ ਰਿਕਵਰੀ ਏਕ੍ਸਪਰ੍ਟ ਹਨ। Level -III ਪੈਨ ਡ੍ਰਾਈਵ ਦੀ ਪ੍ਰੋਬਲਮ 2 ਪ੍ਰਕਾਰ ਦੀ ਹੁੰਦੀ ਹੈ , ਪਹਿਲੀ ਕੰਟਰੋਲਰ ਡੇਡ ਹੋ ਗਿਆ ਅਤੇ ਦੂਸਰੀ ਪੇਨ ਡ੍ਰਾਈਵ ਦੀ ਨੇੜ ਮੈਮੋਰੀ ਦੇ ਬਹੁਤ ਜਾਦਾ ਸੈਲ ਵੀਕ ਯਾ ਬੈਡ ਹੋ ਗਏ ਨੇ ਜਿਸ ਕਰਕੇ ਪੇਨ ਡ੍ਰਾਈਵ ਡੈਡ ਹੋ ਗਈ ਹੈ। ਅਸੀਂ ਇਸ ਪ੍ਰਕਾਰ ਦੀਆ ਡਾਟਾ ਰਿਕਵਰੀ ਕਰਦੇ ਹਾਂ।
ਡੇਡ ਪੇਨ ਡ੍ਰਾਈਵ ਦੀ ਰਿਕਵਰੀ ਉਸਦੇ " NAND " ਮੈਮੋਰੀ ਦੇ ਪ੍ਰਕਾਰ ਉਤੇ ਨਿਰਭਰ ਕਰਦੀ ਹੈ
TSOP 48 NAND ਮੈਮੋਰੀ ਵਾਲੀ ਪੇਨ ਡ੍ਰਾਈਵ ਡਾਟਾ ਰਿਕਵਰੀ @ Rs :10000/- ~ Rs :15000/- + 18% GST
BGA /TLGA ਟਾਈਪ NAND ਮੈਮੋਰੀ ਵਾਲੀ ਪੇਨ ਡ੍ਰਾਈਵ ਡਾਟਾ ਰਿਕਵਰੀ @ Rs :15000/- ~ Rs :20000/- + 18% GST
Monolith ਟਾਈਪ NAND ਮੈਮੋਰੀ ਵਾਲੀ ਪੇਨ ਡ੍ਰਾਈਵ ਡਾਟਾ ਰਿਕਵਰੀ @ Rs :20000/- ~ Rs :25000/- + 18% GST
+ more details »Price:0.00Rs