ਸਾਡੇ ਡੀਲਰ ਬਨੋ
ਜਿੰਦਗੀ ਦਾ ਮੇਨ ਮਕਸਦ ਕੰਮ ਕਰ ਕੇ ਪੈਸਾ ਕਮਾਣਾ ਹੈ। ਚੰਡੀਗੜ੍ਹ ਡਾਟਾ ਰਿਕਵਰੀ ਬਠਿੰਡਾ ਜ਼ੋਨ ਵਿਚ ਸੱਬ ਨਾਲ ਮਿਲ ਕੇ ਕੰਮ ਕਰਨਾ ਚਾਹੋਦਾ ਹੈ। ਜੇ ਤੁਸੀਂ ਕੰਪਿਊਟਰ/CCTV ਡੀਲਰ ਹੋ ਤੇ ਜੇ ਤੁਹਾਡੇ ਕੋਲ਼ ਡਾਟਾ ਰਿਕਵਰੀ ਦਾ ਕੰਮ ਆਓਂਦਾ ਜੋ ਤੁਸੀਂ ਨਹੀਂ ਕਰ ਪਾਉਂਦੇ ਤੇ ਸਾਨੂ ਯਾਦ ਕਰੋ ,ਅਸੀਂ ਤੁਹਾਡਾ ਉਹ ਡਾਟਾ ਰਿਕਵਰੀ ਦਾ ਕੰਮ ਵੀ ਖਤਮ ਕਰ ਦਾ ਗੇ ਨਾਲੇ ਤੁਹਾਨੂੰ ਪੈਸੇ ਕਮਾਨ ਦਾ ਇਕ ਹੋਰ ਚੈਨਲ ਵੀ ਮਿਲ ਜੂਗਾ।
ਡੀਲਰ ਬਣਨ ਲਈ ਸੰਪਰਕ ਕਰੋ " ਪੋਮਪੀ ਬਾਦਲ - 09815000133 "