ID 4 - ਸਰਵਰ - " ਰੇਡ/ਨੈਸ਼ ਡਾਟਾ ਰਿਕਵਰੀ ਤੇ ਰੈਸ੍ਟੋਰਸ਼ਨ " [Level-I]
ਡਾਟਾ ਰਿਕਵਰੀ ਦੇ ਕੰਮ »ਸਰਵਰ - [ਰੇਡ ਤੇ ਨੈਸ਼]
Price:0.00Rs
detailed description
ਸਰਵਰ ਦੀ ਹਾਰਡ ਡ੍ਰਾਈਵ ਆਮ ਕੰਪਿਊਟਰ ਦੀ ਹਾਰਡ ਡ੍ਰਾਈਵ ਤੋਂ ਵੱਖਰੀ ਹੁੰਦੀ ਹੈ। ਸਰਵਰ ਵਿਚ IDE /PATA ਅਤੇ SATA ਹਾਰਡ ਡ੍ਰਾਈਵ ਨਹੀਂ ਹੁੰਦੀ ਸਗੋਂ SCSI /SAS ਹਾਰਡ ਡ੍ਰਾਈਵ ਹੁੰਦੀ ਹੈ। ਸਰਵਰ ਦੇ ਵਿਚ 2 ਯਾ 2 ਤੋਂ ਵੱਧ SCSI /SAS ਹਾਰਡ ਡ੍ਰਾਈਵ ਇਕੱਠੀਆਂ ਕੰਮ ਕਰਦੀਆਂ ਹਨ। ਇਸ ਤਰਾਂ ਹਾਰਡ ਡ੍ਰਾਈਵ ਦਾ ਕਲੱਸਟਰ ਬਣ ਜਾਂਦਾ ਹੈ ਜਿਸ ਨੂੰ RAID ਬੋਲਦੇ ਹਨ। ਕਈ ਵਾਰ RAID ਕੰਫਿਗ ਟੁੱਟ ਜਾਂਦੀ ਹੈ ਪਰ ਹਾਰਡ ਡ੍ਰਾਈਵ ਓਕੇ ਹੁੰਦੀ ਹੈ। ਅਸੀਂ ਸਰਵਰ RAID ਦੋਬਾਰਾ ਕੌਂਸਟ੍ਰਕਟ ਕਰਕੇ ਤੁਹਾਨੂੰ ਡਾਟਾ ਦੇ ਸਕਦੇ ਆ। ਇਸ ਤਰੀਕੇ ਦੀ LEVEL -I ਰਿਕਵਰੀ ਵਿਚ ਮੀਡਿਆ ਓਕੇ ਹੁੰਦਾ।
ਸਰਵਰ - " ਰੇਡ/ਨੈਸ਼ ਡਾਟਾ ਰਿਕਵਰੀ ਤੇ ਰੈਸ੍ਟੋਰਸ਼ਨ " [Level-I] ਡਾਟਾ ਰਿਕਵਰੀ @ Rs : ਰੇਟ ਕੰਮ ਦੇ ਹਿਸਾਬ ਨਾਲ ਦਿਤਾ ਜਾਵੇਗਾ /-
photo gallery
«back