ID 28 - ਪ੍ਰੋਫੈਸ਼ਨਲ ਵੀਡੀਓ ਕੈਮਰਾ ਅਤੇ DSLR ਵੀਡੀਓ ਰਿਕਵਰੀ
ਡਾਟਾ ਰਿਕਵਰੀ ਦੇ ਕੰਮ »ਖ਼ਾਸ ਰਿਕਵਰੀਯਾ
Price:0.00Rs
detailed description
ਬਹੁਤ ਸਾਰੇ ਫੋਟੋਗ੍ਰਾਫਰਸ ਨੇ ਇਹ ਦੇਖਿਆ ਹੋਣਾ ਕੀ ਜਦ ਤੁਹਾਡਾ ਕੈਮਰੇ ਦਾ SD ਕਾਰਡ ਫੋਰਮੈਟ ਹੋ ਜਾਂਦਾ ਕੈਮਰੇ ਵਿੱਚ ਯਾ ਕੰਪਿਊਟਰ ਵਿੱਚ ਆਮ ਡਾਟਾ ਰਿਕਵਰੀ ਵਾਲਾ ਫੋਟੋਆਂ ਤਾ ਰਿਸੀਵਰ ਕਰ ਦਿੰਦਾ ਪਰ ਵੀਡੀਓ ਰਿਕਵਰੀ ਨਹੀਂ ਕਰ ਪੋਂਦਾ | ਸਾਡੀ ਬਠਿੰਡਾ ਦੀ ਲੈਬ ਅਤੇ ਸਾਡੇ ਹੈਡ ਆਫ਼ਿਸ " ਚੰਡੀਗੜ੍ਹ " ਵਿਚ ਅਸੀਂ ਤਕਰੀਬਨ ਸਾਰੇ ਹੀ " ਵੀਡੀਓ " ਰਿਸੀਵਰ ਕਰ ਸਕਦੇ ਆਂ | ਮਿਸਾਲ ਦੇ ਤੋਰ ਤੇ Canon EOS 80D |
ਨੌਰਮਲ ਵੀਡੀਓ ਡਾਟਾ ਰਿਕਵਰੀ @ Rs :5000/- + 18% GST
ਸੈਮੀ ਕੰਪਲੈਕਸ ਵੀਡੀਓ ਡਾਟਾ ਰਿਕਵਰੀ @ Rs :7500/- + 18% GST
ਕੰਪਲੈਕਸ ਵੀਡੀਓ ਡਾਟਾ ਰਿਕਵਰੀ @ Rs :10,00/- + 18% GST
ਨੋਟ : ਇਹ ਰੇਤ ਸਿਰਫ 64GB ਕਾਰਡਜ਼ ਤੱਕ ਹਨ |64 GB ਤੋਂ ਵੱਧ SD ਅਤੇ CF ਕਾਰਡ ਦਾ ਰੇਤ " ਕਸਟਮ ਕੋਟੇਸ਼ਨ " ਹੋਵੇਗੀ
photo gallery
«back