ID 11 - ਕੈਮਰਾ ਕਾਰਡ [ CF ਤੇ SD ] - " ਸੇਮੀ ਪਿਸਿਕਲ ਡਾਟਾ ਰਿਕਵਰੀ " [Level-II]
ਡਾਟਾ ਰਿਕਵਰੀ ਦੇ ਕੰਮ »ਕੈਮਰਾ - CF ਤੇ SD ਕਾਰਡ
detailed description
Level - II ਗ੍ਰੇਡ ਦੀ ਕੈਮਰਾ - [ CF ਤੇ SD ਕਾਰਡ ] ਰਿਕਵਰੀ ਬਠਿੰਡਾ ਵਿਚ ਕੋਈ ਕੰਪਿਊਟਰ ਵਾਲਾ ਨਹੀਂ ਕਰਦਾ ਹੋਵੇਗਾ । ਇਕ ਪ੍ਰੋਫੈਸ਼ਨਲ ਡਾਟਾ ਰਿਕਵਰੀ ਕੰਪਨੀ ਹੋਣ ਦੇ ਕਰਕੇ ਸਾਡੇ ਰੇਟ ਤੁਹਾਨੂੰ ਬਹੁਤ ਵਾਦੀਆਂ ਲੱਗਣਗੇ Level -II ਕੈਮਰਾ - [ CF ਤੇ SD ਕਾਰਡ ] ਦੀ ਪ੍ਰੋਬਲਮ 2 ਪ੍ਰਕਾਰ ਦੀ ਹੋ ਸਕਦੀ ਹੈ ,ਪਹਿਲੀ ਕੈਮਰਾ - [ CF ਤੇ SD ਕਾਰਡ ] ਟੁੱਟ ਗਿਆ ਜਾ ਕੈਮਰਾ - [ CF ਤੇ SD ਕਾਰਡ ] ਦਾ ਕੁਨੈਕਟਰ ਟੁੱਟ ਗਿਆ ਅਤੇ ਦੂਸਰੀ ਕੈਮਰਾ - [ CF ਤੇ SD ਕਾਰਡ ] ਦੀ NAND ਮੈਮੋਰੀ ਦੇ ਸੈਲ ਵੀਕ ਯਾ ਬੈਡ ਹੋ ਗਏ ਨੇ ਜਿਸ ਕਰਕੇ ਕੈਮਰਾ - [ CF ਤੇ SD ਕਾਰਡ ] ਹੈਂਗ ਹੋ ਜਾਂਦੀ ਹੈ। ਅਸੀਂ ਇਸ ਪ੍ਰਕਾਰ ਦੀਆ ਡਾਟਾ ਰਿਕਵਰੀ ਕਰਦੇ ਹਾਂ।
ਬੈਡ ਸੈਕਟਰ ਕੈਮਰਾ - [ CF ਤੇ SD ਕਾਰਡ ] ਡਾਟਾ ਰਿਕਵਰੀ @ Rs :5000/- ~ Rs :7500/- + 18% GST
ਲੋਜਿਕ ਬੋਰਦ / ਕੁਨੈਕਟਰ ਬੈਡ ਕੈਮਰਾ - [ CF ਤੇ SD ਕਾਰਡ ] ਡਾਟਾ ਰਿਕਵਰੀ @ Rs :7500/- ~ Rs :10000/- + 18% GST